RBI ਦੇ ਆਦੇਸ਼ ਅਨੁਸਾਰ, ਕਿਰਪਾ ਕਰਕੇ Paytm ਵਾਲੇਟ ਦੀ ਵਰਤੋਂ ਜਾਰੀ ਰੱਖਣ ਲਈ ਆਪਣੇ ਕਿਸੇ ਵੀ ਸਰਕਾਰੀ ਦਸਤਾਵੇਜ ਦੇ ਵੇਰਵੇ ਪ੍ਰਦਾਨ ਕਰੋ। ਕਲਿਕ ਕਰੋ :-
RBI DE ADES UNSAR , KIRPA KARKE PAYTM WALLET DI VARTO JARI RAKHAN LAYI APNE KISE VI SARKARI DASAVEJ DE VERVE PADHAN KARO : CLICK KARO
ਇਹ ਆਫਰ ਪੂਰੇ ਭਾਰਤ ਦੇ ਗ੍ਰੋਸਰੀ ਸਟੋਰਾਂ, ਰਿਟੇਲ ਸਟੋਰਾਂ, ਰੈਸਟੋਰੈਂਟ, ਪੇਟਰੋਲ ਪੰਪ, ਡੇਅਰੀ ਆਉਟਲੇਟ, ਫਾਰਮੇਸੀ, ਆਟੋ/ਟੈਕਸੀ ਰਾਈਡ, ਅਸਪਤਾਲਾਂ, ਆਟੋਮੋਬਾਇਲ ਸੇਵਾਵਾਂ, ਬਿਉਟੀ ਅਤੇ ਫਿਟਨੇਸ ਆਦਿ ਲਈ Paytm ਵਿੱਚ ਰਜਿਸਟਰ ਹੋਏ ਚੋਣਵੇ ਵਪਾਰੀਆਂ ਨੂੰ ਮੋਬਾਇਲ ਨੰਬਰ/QR ਕੋਡ ਰਾਹੀਂ ਭੁਗਤਾਨ ਕਰਨ ਤੇ ਉਪਲਬਧ ਹੋਵੇਗਾ।
JEH OFFER PURE BHART DE GROCERY STORE , RETAIL STORE, RESTRORENT, PETROL PUMP, DAIRY OUTLET, FARMACY, AUTO/ TAXI RIDE,HOSPITALS, AUTOMOBILE , BEAUTI ANS FITNESSADHI LAYI PAYTM MAIN RAJISTER HOYE CHONVE MOBILE NUMBER / QR RAHI PAYMENT KARANA UPLABAD HOVE.
ਇਸ ਆਫਰ ਦੇ ਯੋਗ ਹੋਣ ਲਈ ਗਾਹਕ ਨੂੰ ਮੋਬਾਈਲ ਨੰਬਰ / QR ਕੋਡ ਦੀ ਵਰਤੋਂ ਨਾਲ Paytm ਵਿੱਚ ਰਜਿਸਟਰ ਹੋਏ ਚੋਣਵੇ ਵਪਾਰੀਆਂ ਨੂੰ 10 ਜਾਂ ਵੱਧ ਸਫਲ ਭੁਗਤਾਨ ਕਰਨ ਦੀ ਜ਼ਰੂਰਤ ਹੈ।
ਹਰੇਕ ਭੁਗਤਾਨ ਦੀ ਘੱਟੋ-ਘੱਟ ਰਕਮ 20 ਰੁਪਏ ਹੈ।
ਯੋਗਤਾ ਦੇ ਮਾਪਦੰਡ ਨੂੰ ਪੂਰਾ ਕਰਨ ਵਾਲੇ ਸਾਰੇ ਗਾਹਕਾਂ ਵਿਚੋਂ 200 ਖੁਸ਼ਕਿਸਮਤ ਜੇਤੂਆਂ ਦੀ ਕੇਮਪੇਨ ਦੇ ਅੰਤ ਵਿੱਚ ਚੋਣ ਕੀਤੀ ਜਾਵੇਗੀ
ਜੇਤੂਆਂ ਨੂੰ 5000 ਰੂਪਏ ਤਕ ਦਾ Paytm ਗੋਲਡ ਤੇ 100% ਕੈਸ਼ਬੈਕ ਲਈ ਪ੍ਰੋਮੋ ਕੋਡ ਦਿੱਤਾ ਜਾਵੇਗਾ।
ਇਨਾਮ ਦੇ ਦਾਅਵੇ ਲਈ ਇਹ ਪ੍ਰੋਮੋ ਕੋਡ Paytm ਐਪ ਤੇ ਉਪਯੋਗ ਕੀਤੇ ਜਾ ਸਕਦੇ ਹਨ।
ਮੁਕਾਬਲੇ ਦੀ ਅਵਧੀ ਦੇ ਦੌਰਾਨ ਇੱਕ ਭਾਗੀਦਾਰ ਕੇਵਲ ਇਕ ਵਾਰ ਜਿੱਤਣ ਦੇ ਯੋਗ ਹੁੰਦਾ ਹੈ।
ਹਰੇਕ ਭਾਗੀਦਾਰ ਮੁਕਾਬਲੇ ਵਿੱਚ ਸਿਰਫ ਇਕ ਵਾਰ ਜਿੱਤਣ ਦੇ ਯੋਗ ਹੁੰਦਾ ਹੈ
ਪ੍ਰੋਮੋ ਕੋਡ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਵਿਚ SMS / Inapp ਨੋਟੀਫਿਕੇਸ਼ਨਾਂ ਰਾਹੀਂ ਜੇਤੂਆਂ ਨੂੰ ਦਿੱਤੇ ਜਾਣਗੇ
ਜੇਤੂਆਂ ਨੂੰ ਦੱਸੇ ਗਏ ਪ੍ਰੋਮੋ ਕੋਡ 30 ਜੂਨ '18 ਜਾਂ ਉਸ ਤੋਂ ਪਹਿਲਾਂ ਰੀਡੀਮ / ਕਲੇਮ ਕੀਤੇ ਜਾ ਸਕਦੇ ਹਨ
10 ਜਾਂ ਵਧੇਰੇ ਭੁਗਤਾਨ ਕਰਨ ਨਾਲ ਇਨਾਮ ਜਿੱਤਣ ਦੀ ਗਾਰੰਟੀ ਨਹੀਂ ਦਿੱਤੀ ਜਾਂਦੀ
ਇਸ ਮੁਹਿੰਮ ਵਿਚ ਸ਼ਮੂਲੀਅਤ 1 ਮਈ '18 ਨੂੰ 00.01 ਤੇ ਖੁੱਲੇਗੀ ਅਤੇ 31 ਮਈ '18 ਨੂੰ 23:59 ਤੇ ਖ਼ਤਮ ਹੋਵੇਗੀ
ਧੋਖਾਧੜੀ / ਸ਼ੱਕੀ ਟ੍ਰਾਂਜੈਕਸ਼ਨਾਂ ਦੇ ਮਾਮਲਿਆਂ ਵਿੱਚ, Paytm ਕੈਸ਼ਬਕ ਆਫਰ ਨੂੰ ਪੂਰੀ ਤਰ੍ਹਾਂ ਰੱਦ ਕਰਨ ਦਾ ਅਧਿਕਾਰ ਰੱਖਦਾ ਹੈ।
Paytm ਬਿਨਾਂ ਕੋਈ ਪਹਿਲੀ ਸੂਚਨਾ ਦਿੱਤੇ ਮੁਹਿੰਮ ਨੂੰ ਬਦਲਣ / ਸੋਧਣ ਜਾਂ ਰੋਕਣ ਦਾ ਅਧਿਕਾਰ ਰੱਖਦਾ ਹੈ।
ਨਿਯਮ ਅਤੇ ਸ਼ਰਤਾਂ